ਦਾਖਲੇ ਲਈ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖ਼ਬਰੀ
ਹੁਣ ਤੁਸੀਂ ਘਰ ਬੈਠੇ
ਸਰਕਾਰੀ ਮਿਡਲ ਸਕੂਲ ਤੂਰਬਨਜਾਰਾ, ਸੰਗਰੂਰ ਵਿੱਚ ਦਾਖਲਾ ਸੀਟ ਬੁੱਕ ਕਰਵਾਉਣ ਲਈ ਹੇਠਾਂ ਲਿਖੇ ਸਟੈਪ ਅਪਣਾਓ।
#Step1 ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
#Step2 ਮੰਗੀ ਹੋਈ ਸੂਚਨਾ ਭਰੋ
#Step3 ਸਬਮਿਟ ਬਟਨ ਦਬਾਓ।
https://forms.gle/UeFxKrBHrS1LkZYg8
ਬੱਸ ਤੁਹਾਡੇ ਬੱਚੇ ਦਾ ਦਾਖ਼ਲਾ ਫਾਰਮ ਮੁਕੰਮਲ
ਨਾ ਘਰੋ ਬਾਹਰ ਨਿਕਲਣ ਦਾ ਝੰਜਟ
Stay at Home
Be Careful
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ
ਮੁੱਖ ਅਧਿਆਪਕ ਤੂਰਬਨਜਾਰਾ, ਸੰਗਰੂਰ
9417316350, 9988114456
ਹੁਣ ਤੁਸੀਂ ਘਰ ਬੈਠੇ
ਸਰਕਾਰੀ ਮਿਡਲ ਸਕੂਲ ਤੂਰਬਨਜਾਰਾ, ਸੰਗਰੂਰ ਵਿੱਚ ਦਾਖਲਾ ਸੀਟ ਬੁੱਕ ਕਰਵਾਉਣ ਲਈ ਹੇਠਾਂ ਲਿਖੇ ਸਟੈਪ ਅਪਣਾਓ।
#Step1 ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
#Step2 ਮੰਗੀ ਹੋਈ ਸੂਚਨਾ ਭਰੋ
#Step3 ਸਬਮਿਟ ਬਟਨ ਦਬਾਓ।
https://forms.gle/UeFxKrBHrS1LkZYg8
ਬੱਸ ਤੁਹਾਡੇ ਬੱਚੇ ਦਾ ਦਾਖ਼ਲਾ ਫਾਰਮ ਮੁਕੰਮਲ
ਨਾ ਘਰੋ ਬਾਹਰ ਨਿਕਲਣ ਦਾ ਝੰਜਟ
Stay at Home
Be Careful
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ
ਮੁੱਖ ਅਧਿਆਪਕ ਤੂਰਬਨਜਾਰਾ, ਸੰਗਰੂਰ
9417316350, 9988114456
No comments:
Post a Comment